ਆਪਣੇ ਲਈ ਸਹੀ Google One ਪਲਾਨ ਚੁਣੋ

ਸਾਰੇ Google ਖਾਤਿਆਂ ਨਾਲ 15 GB ਸਟੋਰੇਜ ਮੁਫ਼ਤ ਮਿਲਦੀ ਹੈ, ਜੋ ਕਿ ਹੋਰ Google One ਪਲਾਨਾਂ ਵਿੱਚ ਪੇਸ਼ ਕੀਤੀ ਗਈ ਕੁੱਲ ਸਟੋਰੇਜ ਵਿੱਚ ਹਿੱਸੇ ਵਜੋਂ ਸ਼ਾਮਲ ਹੁੰਦੀ ਹੈ। ਕਿਸੇ ਵੀ ਵੇਲੇ ਰੱਦ ਕਰੋ। ਸਬਸਕ੍ਰਾਈਬ ਕਰ ਕੇ, ਤੁਸੀਂ Google One, AI ਕ੍ਰੈਡਿਟ ਅਤੇ YouTube ਦੇ ਨਿਯਮਾਂ ਨਾਲ ਸਹਿਮਤ ਹੁੰਦੇ ਹੋ, ਜਿਸ ਵਿੱਚ ਕੂਲਿੰਗ ਆਫ਼ ਦੀ ਮਿਆਦ ਸੰਬੰਧੀ ਅਧਿਕਾਰ ਅਤੇ ਵਪਾਰੀ ਦੇ ਵੇਰਵੇ ਸ਼ਾਮਲ ਹੋ ਸਕਦੇ ਹਨ। *ਉਮਰ ਦੀਆਂ ਸੀਮਾਵਾਂ, ਭਾਸ਼ਾ ਦੀ ਉਪਲਬਧਤਾ, ਸਿਸਟਮ ਸੰਬੰਧੀ ਲੋੜਾਂ ਅਤੇ ਹੋਰ ਪਾਬੰਦੀਆਂ ਲਾਗੂ ਹੋ ਸਕਦੀਆਂ ਹਨ। ਦੇਖੋ ਕਿ Google ਡਾਟਾ ਕਿਵੇਂ ਸੰਭਾਲਦਾ ਹੈ
15 GB
  • 15 GB ਸਟੋਰੇਜ
ਸਿਫ਼ਾਰਸ਼ ਕੀਤਾ
ਮੂਲ (100 GB)
US$1.99/ਮਹੀਨਾ
ਸਟੋਰੇਜ ਨੂੰ ਵੱਧੋ-ਵੱਧ 5 ਹੋਰ ਲੋਕਾਂ ਨਾਲ ਸਾਂਝਾ ਕਰੋ
ਪ੍ਰੀਮੀਅਮ (2 TB)
US$9.99/ਮਹੀਨਾ
ਸਟੋਰੇਜ ਨੂੰ ਵੱਧੋ-ਵੱਧ 5 ਹੋਰ ਲੋਕਾਂ ਨਾਲ ਸਾਂਝਾ ਕਰੋ
  • Google ਸਟੋਰ ਵਿੱਚ 10% ਵਾਪਸ
Google AI Pro (2 TB)
US$19.99/ਮਹੀਨਾ
ਸਟੋਰੇਜ ਨੂੰ ਵੱਧੋ-ਵੱਧ 5 ਹੋਰ ਲੋਕਾਂ ਨਾਲ ਸਾਂਝਾ ਕਰੋ
ਨਵੀਆਂ ਅਤੇ ਸ਼ਕਤੀਸ਼ਾਲੀ ਵਿਸ਼ੇਸ਼ਤਾਵਾਂ ਤੱਕ ਪਹੁੰਚ ਪ੍ਰਾਪਤ ਕਰੋ

Google One ਐਪ ਨਾਲ ਆਪਣੇ ਪਲਾਨ ਦਾ ਪ੍ਰਬੰਧਨ ਕਰੋ

ਆਪਣੀ ਸਟੋਰੇਜ ਦੀ ਜਾਂਚ ਕਰੋ, ਵਿਸ਼ੇਸ਼ਤਾਵਾਂ ਦੀ ਪੜਚੋਲ ਕਰੋ ਅਤੇ ਮੈਂਬਰ ਲਾਭਾਂ ਦਾ ਲਾਹਾ ਲਓ, ਇਹ ਸਭ ਇੱਕੋ ਥਾਂ 'ਤੇ ਕਰੋ।